Happy B’Day

ਬਿਗੜ ਪੰਥੀਆਂ , ਕੱਚ-ਘਰੜ ਆਪੂੰ ਬਣੇ ਪ੍ਰੋਫੈਸਰਾਂ ਦੀ ਤਸੱਲੀਬਖਸ਼ ਮੁਰੰਮਤ ਕਰਨ ਵਾਲੇ ਡਾ. ਤਰਲੋਚਨ ਸਿੰਘ ਦੇ ਫਰਜ਼ੰਦ ਡਾ. Anurag Singh ਜੀ ਜਨਮ ਦਿਨ ਮੁਬਾਰਕ
Randhir Singh

🎂🎂🎂🎂🎂🎂🎂🎂🎂🎂🎂🎂🎂🎂🎂🎂

ਹੋਵਣ ਪੁੱਤ ਸੁਲੱਗ ਜਿੰਨ੍ਹਾਂ ਦੇ ਧੰਨ ਧੰਨ ਓਹ ਮਾਪੇ
ਗੁਰੂ ਪੁਰੀ ਚੋਂ ਮਿਲਣ ਆਸੀਸਾਂ ਮੈਨੂੰ ਇੱਦਾਂ ਜਾਪੇ

ਗੁਰ ਸਿੱਖਾਂ ਦੀ ਸੰਗਤ ਦੇ ਵਿੱਚ ਜਿਹੜਾ ਜੀਵਨ ਢਲਿਆ।
ਰਹੇ ਅਲੇਪ ਕੰਵਲ ਦੇ ਵਾਂਗੂੰ ਓਹ ਨਹੀਂ ਜਾਂਦਾ ਛਲਿਆ ।

ਉਮਰ ਨਾ ਕੋਈ ਮਾਅਨੇ ਰੱਖਦੀ ਜੋ ਸਚਦਾਨੰਦ ਨਾਲ ਜੁੜਦੇ।
ਝਰਨਿਆਂ ਵਾਂਗਰ ਵਗਦੇ ਰਹਿੰਦੇ ਵਹਿਣ ਨਾ ਪਿੱਛੇ ਮੁੜਦੇ ।

ਗੁਰੂ ਪਿਤਾ ਨੇ ਕਾਨੀ ਦਿੱਤੀ ਨਾਲੇ ਕੰਡ ਤੇ (ਦਿੱਤੀ)ਥਾਪੀ ।
ਏਸ ਕਲਮ ਦੇ ਨਾਲ ਭਜਾਉਣੇ (ਤੈਂ)ਨਿੰਦਕ ਦੋਖੀ ਪਾਪੀ ।

ਮਾਤਾ ਵਾਂਗੂ ਨਿੱਤ ਆਸੀਸਾਂ ਗੁਰਬਾਣੀ ਤੋਂ ਲੈਕੇ ।
ਕਰ ਵਡਿਆਈ ਸਦਾ ਵਾਂਗਰਾਂ ਚਿੱਤ ਇਕਾਗਰ ਬਹਿਕੇ।

ਰਣਧੀਰ ਸਿੰਘ ਦੀ ਅਰਜ ਏਹ ਦਾਤਾ ਹੳਂ ਤੋਂ ਰੱਖੀਂ ਬਚਾ ਕੇ।
ਸਾਲ ਪੈਂਹਟਵਾਂ ਚੜ੍ਹੇ ਸੁਲੱਖਣਾ ਖੁਸ਼ੀਆਂ ਆਵਣ ਧਾਅ ਕੇ ।

💐💐💐💐💐💐💐💐💐💐💐💐💐💐💐💐💐

Leave a comment

This site uses Akismet to reduce spam. Learn how your comment data is processed.